ਸਧਾਰਣ ਤੋਂ ਅਸਧਾਰਣ ਬਣਨ ਤੱਕ ਦਾ ਸਫ਼ਰ

ਰਿਚਰਡ ਫਾਈਨਮੈਨ, ਸ੍ਰੀ ਨਗਰ

NEET ਵਿੱਚ 89.4% ਸਕੋਰ ਦਾ ਵਾਧਾ

arrow_up
ਰਿਚਰਡ ਫਾਈਨਮੈਨ, ਤਿਰੂਵਨਮਲਾਈ

JEE Advanced ਵਿੱਚ 51.6% ਸਕੋਰ ਦਾ ਵਾਧਾ

arrow_up
Ayush Soni

ਆਯੂਸ਼ ਸੋਨੀ

ਛਿੰਦਵਾੜਾ | JEE ਮੇਨ

ਵੱਡੇ ਹੁੰਦੇ ਹੋਏ, ਮੈਨੂੰ ਹਮੇਸ਼ਾ ਕੰਪਿਊਟਰ ਅਤੇ ਵੀਡੀਓ ਗੇਮ ਖੇਡਣਾ ਜਿਆਦਾ ਪਸੰਦ ਸੀ, ਨਾ ਕਿ ਪੜ੍ਹਾਈ ਕਰਨਾ, ਕਿਉਕਿ ਮੇਰੇ ਲਈ, ਪੜ੍ਹਾਈ ਬਹੁਤ ਜਿਆਦਾ ਮੁਸ਼ਕਿਲ ਸੀ ਅਤੇ ਪੜ੍ਹਨ ਵਿੱਚ ਮਜ਼ਾ ਵੀ ਨਹੀਂ ਆਉਂਦਾ ਸੀ। ਮੈਂ ਸਕੂਲ ਵਿੱਚ ਪਾਸ ਹੋਣ ਲਈ ਹਮੇਸ਼ਾ ਸੰਘਰਸ਼ ਕੀਤਾ, ਅਤੇ ਕਿਸੇ ਨੂੰ ਵੀ ਮੇਰੇ 12ਵੀਂ ਸ਼੍ਰੇਣੀ ਅਤੇ ਇੱਥੋਂ ਤੱਕ ਕਿ JEE ਮੇਨ ਪਰੀਖਿਆ ਵਿੱਚ ਪਾਸ ਹੋਣ ਦੀ ਉੱਮੀਦ ਨਹੀਂ ਸੀ - ਨਾ ਮੇਰੇ ਅਧਿਆਪਕ, ਨਾ ਮੇਰੇ ਦੋਸਤ ਅਤੇ ਇੱਥੋਂ ਤੱਕ ਕਿ ਮੇਰੇ ਮਾਪਿਆਂ ਨੂੰ ਵੀ ਇਹੀ ਲੱਗਦਾ ਸੀ ਕਿ ਮੈਂ ਨਹੀਂ ਕਰ ਪਾਵਾਂਗਾ। ਜਦੋਂ ਮੈਂ Embibe ਪਲੇਟਫਾਰਮ ਨਾਲ ਜੁੜਿਆ, ਤਾਂ ਇੱਥੇ ਪੜ੍ਹਨਾ ਅਤੇ ਪ੍ਰੈਕਟਿਸ ਕਰਨਾ, ਮੈਨੂੰ ਗੇਮ ਖੇਡਣ ਦੀ ਤਰ੍ਹਾਂ ਲੱਗਾ, ਜਿਸਨੇ ਮੈਨੂੰ ਸੱਚ ਵਿੱਚ ਬਹੁਤ ਜਿਆਦਾ ਪ੍ਰੋਤਸਾਹਿਤ ਕੀਤਾ। ਜਿੰਨ੍ਹੀ ਜਿਆਦਾ ਮੈਂ ਪ੍ਰੈਕਟਿਸ ਕੀਤੀ, ਉਨ੍ਹੇ ਹੀ ਜਿਆਦਾ ਮੈਂ ‘Embiums’ ਪ੍ਰਾਪਤ ਕੀਤੇ ਅਤੇ ਉਸ ਤੋਂ ਮੈਂ ਆਪਣੇ ਕਮਜ਼ੋਰ ਟੌਪਿਕ ਅਤੇ ਅਧਿਆਇਆਂ ‘ਤੇ ਧਿਆਨ ਕੇਂਦਰਿਤ ਕਰਨ ਦੇ ਲਈ ਜਿਆਦਾ ਤੋਂ ਜਿਆਦਾ ਪ੍ਰੀਮੀਅਮ ਪ੍ਰੈਕਟਿਸ ਪੈਕ ਅਨਲੌਕ ਕਰ ਸਕਿਆ। ਮੈਨੂੰ Embibe ਪਲੇਟਫਾਰਮ ‘ਤੇ ਪੜ੍ਹਨ ਦੇ ਲਈ ਕਦੇ ਵੀ ਮਜਬੂਰਨ ਬੈਠਣ ਦੀ ਜਰੂਰਤ ਨਹੀਂ ਪਈ ਅਤੇ ਇਹ ਵੀ ਜਰੂਰੀ ਨਹੀਂ ਸੀ ਕਿ ਮੈਨੂੰ ਰੋਜ਼ 10 ਘੰਟੇ ਦੀ ਪ੍ਰੈਕਟਿਸ ਕਰਨੀ ਹੀ ਹੈ। ਸਿਰਫ 10 ਦਿਨ ਦੀ ਤਿਆਰੀ ਦੇ ਨਾਲ, ਮੈ JEE ਮੇਨ ਦੀ ਪਰੀਖਿਆ ਚੰਗੇ ਨੰਬਰਾਂ ਨਾਲ ਪਾਸ ਕੀਤੀ ਅਤੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਸ੍ਰੀਨਿਵਾਸਾ ਰਾਮਾਨੁਜਨ, ਸ੍ਰੀ ਨਗਰ

NEET ਵਿੱਚ 71.3% ਸਕੋਰ ਦਾ ਵਾਧਾ

arrow_up
ਸੀ ਵੀ ਰਮਨ, ਤਿਰੂਵਨੰਤਪੁਰਮ

Reasoning for Insurance ਵਿੱਚ 49.6% ਸਕੋਰ ਦਾ ਵਾਧਾ

arrow_up

ਆਦਿਵਾਸੀ ਸਮੁਦਾਇ ਦਾ ਸ਼ਕਤੀਕਰਨ

ਗ੍ਰੇਗਰ ਮੈਂਡਲ, ਭੋਪਾਲ

NEET ਵਿੱਚ 88.2% ਸਕੋਰ ਦਾ ਵਾਧਾ

arrow_up
ਸੀ ਵੀ ਰਮਨ, ਡਿੰਡੀਗੁਲ

VITEEE ਵਿੱਚ 32.8% ਸਕੋਰ ਦਾ ਵਾਧਾ

arrow_up
Tribal Area

ਆਦਿਵਾਸੀ ਖੇਤਰ

ਵਿਕਾਸ - ਉਦੈਪੁਰ

Embibe ਦਾ ਪਲੇਟਫਾਰਮ ਉਨ੍ਹਾਂ ਵਿਦਿਆਰਥੀਆਂ ਦੇ ਲਈ ਸਰਬੋਤਮ ਤਕਨੀਕ ਲੈ ਕੇ ਆਇਆ ਹੈ ਜਿਨ੍ਹਾਂ ਕੋਲ ਇਸਦੀ ਪਹੁੰਚ ਆਸਾਨੀ ਨਾਲ ਸੰਭਵ ਨਹੀਂ ਹੈ। Embibe ‘ਤੇ ਪੜ੍ਹਨ ਵਾਲੇ 48% ਵਿਦਿਆਰਥੀਆਂ ਨੇ ਪਹਿਲੀ ਵਾਰ JEE ਅਤੇ NEET ਵਰਗੀਆਂ ਪ੍ਰਤੀਯੋਗੀ ਪਰੀਖਿਆਵਾਂ ਵਿੱਚ ਸਫਲਤਾ ਹਾਸਿਲ ਕੀਤੀ। ਇਹ ਸਿਰਫ 5% ਦੀ ਰਾਸ਼ਟਰੀ ਸਫਲਤਾ ਦਰ ਦੀ ਤੁਲਨਾ ਵਿੱਚ ਸਾਡੇ ਲਈ ਇੱਕ ਵਧੀਆ ਨਤੀਜਾ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਸ਼ਹਿਰਾਂ ਵਿੱਚ ਵਿਦਿਆਰਥੀਆਂ ਨੂੰ ਜੋ ਸੰਸਾਧਨ ਉਪਲਬੱਧ ਕਰਾਏ ਜਾਂਦੇ ਹਨ, ਜੇ ਉਨ੍ਹਾਂ ਨੂੰ ਆਦਿਵਾਸੀ ਖੇਤਰ ਦੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤਾ ਜਾਵੇ, ਤਾਂ ਉਹ ਵੀ ਭਾਰਤ ਦੇ ਉੱਚ ਪ੍ਰਵੇਸ਼ ਪਰੀਖਿਆਵਾਂ ਵਿੱਚ ਸਫਲ ਹੋਣ ਦੀ ਆਪਣੀ ਸਮਰੱਥਾ ਹਾਸਿਲ ਕਰ ਸਕਦੇ ਹਨ।

ਔਟੋ ਹਨੋ, ਤਿਰੂਵਨਮਲਾਈ

JEE Main ਵਿੱਚ 74.7% ਸਕੋਰ ਦਾ ਵਾਧਾ

arrow_up
ਮਿਰਜ਼ਾ ਗਾਲਿਬ, ਲੁਧਿਆਣਾ

Reasoning for Defence ਵਿੱਚ 49.4% ਸਕੋਰ ਦਾ ਵਾਧਾ

arrow_up

ਵੱਡੇ ਸਿੱਖਿਅਕ ਸੰਸਥਾਨਾਂ ਦੇ ਲਈ ਸਹਾਇਕ

ਚੱਰਕ, ਨਾਗਪੁਰ

JEE Advanced ਵਿੱਚ 66.1% ਸਕੋਰ ਦਾ ਵਾਧਾ

arrow_up
ਮਾਈਕਲ ਫੈਰਾਡੇ, ਪੁਣੇ

VITEEE ਵਿੱਚ 29.3% ਸਕੋਰ ਦਾ ਵਾਧਾ

arrow_up
Priyal Agarwal

ਪ੍ਰਿਯਲ ਅਗਰਵਾਲ

ਸ਼੍ਰੇਣੀ 6 | ਅਜਮੇਰ

Embibe ਮੇਰੇ ਲਈ ਇੱਕ ਨਿੱਜੀ ਅਧਿਆਪਕ ਦੀ ਤਰ੍ਹਾਂ ਰਿਹਾ ਹੈ ਅਤੇ ਸਮੇਂ-ਸਮੇਂ ‘ਤੇ ਮੈਨੂੰ ਪ੍ਰੇਰਿਤ ਕਰਦਾ ਰਿਹਾ ਹੈ। ਇਸਦੇ ਉਪਯੋਗੀ ਹਿੰਟ ਅਤੇ ਮਾਈਕ੍ਰੋ-ਹਿੰਟ ਦੇ ਲਈ ਧੰਨਵਾਦ, ਗਣਿਤ ਵਿੱਚ ਮੇਰੀ ਮੁੱਢਲੀ ਗਣਨਾਵਾਂ ਅਤੇ ਵਿਗਿਆਨ ਵਿੱਚ ਮੇਰੇ ਕੰਸੈਪਟ ਵਿੱਚ ਬਹੁਤ ਸੁਧਾਰ ਹੋਇਆ ਹੈ। ਇਸਨੇ ਮੇਰੀ ਵਧੀਆ ਤਰੀਕੇ ਨਾਲ ਲਰਨ ਕਰਨ ਵਿੱਚ ਮੇਰੀ ਬਹੁਤ ਮਦਦ ਕੀਤੀ, ਜੋ ਕਿ ਇੱਕ ਵਧੀਆ ਵਿਦਿਆਰਥੀ ਹੋਣ ਦੇ ਲਈ ਬਹੁਤ ਜਰੂਰੀ ਹੈ।

ਅਰਨੇਸਟ ਰਥਰਫੋਰਡ, ਨੀਲੋਰ

JEE Advanced ਵਿੱਚ 63.4% ਸਕੋਰ ਦਾ ਵਾਧਾ

arrow_up
ਮਾਰਾਡੋਨਾ, ਪ੍ਰਾਯਾਗਰਾਜ

English Language for Insurance ਵਿੱਚ 70.8% ਸਕੋਰ ਦਾ ਵਾਧਾ

arrow_up

ਸਾਨੂੰ ਸਫਲਤਾ ਦਾ ਆਧਾਰ ਵੀ ਕਹਿ ਸਕਦੇ ਹੋ

ਗੈਲੀਲੀਓ, ਲੇਹ

12th CBSE ਵਿੱਚ 83.8% ਸਕੋਰ ਦਾ ਵਾਧਾ

arrow_up
ਆਰਕੀਮੀਡੀਜ਼, ਕਾਰਗਿਲ

11th CBSE ਵਿੱਚ 11.7% ਸਕੋਰ ਦਾ ਵਾਧਾ

arrow_up
Ankush Sharma

ਅੰਕੁਸ਼ ਸ਼ਰਮਾ

ਦਿੱਲੀ | SSC CGL | 2016

Embibe ਦੇ ਲਈ ਧੰਨਵਾਦ, ਮੈਂ 2016 ਵਿੱਚ SSC CGL ਪ੍ਰਵੇਸ਼ ਪਰੀਖਿਆ ਵਿੱਚ ਸਫਲਤਾ ਪ੍ਰਾਪਤ ਕੀਤੀ। ਆਪਣੀ ਤਿਆਰੀ ਦੇ ਦੌਰਾਨ, ਮੈਨੂੰ ਸ਼ੱਕ ਦੇ ਪਲਾਂ ਦਾ ਸਾਹਮਣਾ ਕਰਨਾ ਪਿਆ, ਪਰ ਬਾਰ-ਬਾਰ ਅਭਿਆਸ ਅਤੇ ਮਾੱਕ ਟੈਸਟ ਰਾਹੀਂ, ਮੈਂ ਆਤਮਵਿਸ਼ਵਾਸ ਹਾਸਿਲ ਕਰ ਪਾਇਆ, ਜਿਸਨੇ ਮੈਨੂੰ ਸੀਬੀਆਈ ਅਧਿਕਾਰੀ ਬਣਨ ਦੇ ਮੇਰੇ ਟੀਚੇ ਤੱਕ ਪਹੁੰਚਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਆਰਿਆਭੱਟ, ਕੋਇੰਬਟੂਰ

JEE Main ਵਿੱਚ 74.7% ਸਕੋਰ ਦਾ ਵਾਧਾ

arrow_up
ਨੀਲ ਆਰਮਸਟ੍ਰਾਂਗ, ਅਮ੍ਰਿਤਸਰ

Chemistry for NEET ਵਿੱਚ 61.2% ਸਕੋਰ ਦਾ ਵਾਧਾ

arrow_up

EMBIBE ਤੁਹਾਡੀ ਵਧੀਆ ਸਮਝ ਦੇ ਲਈ

ਰਿਚਰਡ ਫਾਈਨਮੈਨ, ਤਿਰੂਚਿਰਾਪੱਲੀ

JEE Main ਵਿੱਚ 86.7% ਸਕੋਰ ਦਾ ਵਾਧਾ

arrow_up
ਆਈਸੈਕ ਨਿਊਟਨ, ਲੇਹ

12th CBSE ਵਿੱਚ 59.6% ਸਕੋਰ ਦਾ ਵਾਧਾ

arrow_up
Mr.Shishir Kumar Shahi

ਸ਼੍ਰੀਮਾਨ ਸ਼ਿਸ਼ੀਰ ਕੁਮਾਰ ਸ਼ਾਹੀ

ਡਾਈਰੈਕਟਰ, CSRL Super 30 | All India | 2019

Embibe ਦੀ ਟੈਕਨਾਲੋਜੀ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਤਿਆਰੀ ਦੇ ਪੱਧਰ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਅਤੇ ਸਹੀ ਹੁਨਰ ਦੇ ਨਾਲ ਉਹ ਆਪਣੀ ਅੰਤਿਮ ਪ੍ਰੀਖਿਆ ਲਈ ਵਧੀਆ ਯੋਜਨਾ ਕਿਵੇਂ ਬਣਾ ਸਕਦੇ ਹਨ।ਇਸ ਕਿਸਮ ਦਾ ਫੀਡਬੈਕ ਰਵਾਇਤੀ ਟੈਸਟ ਲੈਣ ਨਾਲ ਸੰਭਵ ਨਹੀਂ ਹੈ। ਸਾਡੇ ਬਹੁਤ ਸਾਰੇ ਵਿਦਿਆਰਥੀਆਂ ਨੇ ਪਲੇਟਫਾਰਮ 'ਤੇ ਲਗਾਤਾਰ ਸਿੱਖ ਕੇ ਆਤਮਵਿਸ਼ਵਾਸ ਹਾਸਲ ਕੀਤਾ; ਖਾਸ ਕਰਕੇ ਜਿਹੜੇ ਦੇਸ਼ ਦੇ ਸਭ ਤੋਂ ਦੂਰ-ਦੁਰਾਡੇ ਦੇ ਹਿੱਸਿਆਂ ਤੋਂ ਹਨ।

ਮਾਈਕਲ ਫੈਰਾਡੇ, ਨਾਸਿਕ

NEET ਵਿੱਚ 70.4% ਸਕੋਰ ਦਾ ਵਾਧਾ

arrow_up
ਨੀਲ ਆਰਮਸਟ੍ਰਾਂਗ, ਸੋਲਾਪੁਰ

Reasoning for SSC ਵਿੱਚ 48.9% ਸਕੋਰ ਦਾ ਵਾਧਾ

arrow_up

ਸ਼ਾਨਦਾਰ ਲਰਨਿੰਗ ਆਉਟਕਮ ਦੇ ਰਾਹੀਂ ਦੇਸ਼ ਦਾ ਸ਼ਕਤੀਕਰਨ

ਐਡਵਿਨ ਹੱਬਲ, ਕਾਰਗਿਲ

11th CBSE ਵਿੱਚ 55.6% ਸਕੋਰ ਦਾ ਵਾਧਾ

arrow_up
ਬ੍ਰਹਮ੍ਹਾਗੁਪਤਾ, ਜੰਮੂ

JEE Main ਵਿੱਚ 78.8% ਸਕੋਰ ਦਾ ਵਾਧਾ

arrow_up
img

ਆਰਮੀ ਵੈਲਫੇਅਰ ਐਜੂਕੇਸ਼ਨ ਸੋਸਾਇਟੀ

Embibe ਅਤੇ ਆਰਮੀ ਵੈਲਫੇਅਰ ਐਜੂਕੇਸ਼ਨ ਸੋਸਾਇਟੀ ਨੇ Embibe ਪਲੇਟਫਾਰਮ ਰਾਹੀਂ AI ਅਧਾਰਿਤ ਪਰਸਨਲਾਇਜ਼ਡ ਅਡੈਪਟਿਵ ਲਰਨਿੰਗ ਦੇਣ ਲਈ ਪਾਰਟਨਰਸ਼ਿਪ ਕੀਤੀ। 137 ਸਕੂਲਾਂ ਦੇ 10ਵੀਂ ਜਮਾਤ ਦੇ 19,252 ਵਿਦਿਆਰਥੀਆਂ ਨੇ ਅਕਤੂਬਰ-ਦਿਸੰਬਰ 2020 ਦੌਰਾਨ ਕੁਲ 43,916 ਘੰਟਿਆਂ ਲਈ ਪਲੇਟਫਾਰਮ ਦਾ ਉਪਯੋਗ ਕੀਤਾ ਅਤੇ ਪਲੇਟਫਾਰਮ ਤੇ ਪ੍ਰੈਕਟਿਸ ਕਰਨ ਅਤੇ ਪਰਸਨਲਾਇਜ਼ਡ ਟੈਸਟ ਦੇਣ ਤੋਂ ਬਾਅਦ 27% ਤੱਕ ਸੁਧਾਰ ਦੇਖਿਆ ਗਿਆ।

ਰਾਬਰਟ ਬੋਇਲ, ਕਾਨਪੁਰ

VITEEE ਵਿੱਚ 46.4% ਸਕੋਰ ਦਾ ਵਾਧਾ

arrow_up
ਰੁਡਯਾਰਡ ਕਿਪਲਿੰਗ, ਕੋਲਕਾਤਾ

Reasoning for Insurance ਵਿੱਚ 53.6% ਸਕੋਰ ਦਾ ਵਾਧਾ

arrow_up

ਵਿੱਦਿਅਕ ਲੀਡਰਾਂ ਦਾ ਸਮਰਥਨ

ਸੁਨੀਤਾ ਵਿਲੀਅਮਜ਼, ਆਗਰਾ

JEE Advanced ਵਿੱਚ 70.3% ਸਕੋਰ ਦਾ ਵਾਧਾ

arrow_up
ਐਲਫਰਡ ਨੋਬੇਲ, ਕਾਰਗਿਲ

11th CBSE ਵਿੱਚ 11.8% ਸਕੋਰ ਦਾ ਵਾਧਾ

arrow_up
Mr.J C Chaudhry

ਸ਼੍ਰੀਮਾਨ ਜੇ ਸੀ ਚੌਧਰੀ

CMD | ਆਕਾਸ਼ ਇੰਸਟੀਟੀਊਟ | 2019

ਆਕਾਸ਼ ਵਿੱਚ, ਅਸੀਂ ਆਪਣੇ ਬੱਚਿਆ ਨੂੰ ਉਨ੍ਹਾਂ ਦੇ ਪਾਠਕ੍ਰਮ ਨਾਲ ਸੰਬੰਧਿਤ ਸਮਰਿੱਧ ਕੰਟੈਂਟ ਦਾ ਗਿਆਨ ਦੇ ਕੇ ਅਤੇ ਉਨ੍ਹਾਂ ਰਾਹੀਂ ਪ੍ਰਾਪਤ ਗਿਆਨ ਦਾ ਵਿਸਤ੍ਰਿਤ ਅਸੈੱਸਮੈਂਟ ਕਰਕੇ ਉਨ੍ਹਾਂ ਨੂੰ ਵਧੀਆ ਪ੍ਰਦਰਸ਼ਨ ਕਰਨ ਦੇ ਸਮਰੱਥ ਬਣਾਉਂਦੇ ਹਾਂ। ਜਦੋਂ ਅਸੀਂ ਆਪਣੇ CBT ਅਸੈੱਸਮੈਂਟ ਪਲੇਟਫਾਰਮ ਦੇ ਲਈ Embibe ਦੇ ਨਾਲ ਪਾਰਟਨਰਸ਼ਿਪ ਕੀਤੀ, ਤਾਂ ਉਨ੍ਹਾਂ ਨੇ ਸਾਡੀ ਲੇਗੇਸੀ ਦਾ ਮਾਣ ਰੱਖਿਆ ਅਤੇ ਸਾਡੇ ਵਿਦਿਆਰਥੀਆਂ ਨੂੰ ਸਫਲਤਾ ਦੇ ਸਮਰੱਥ ਬਣਾਉਣ ਦੇ ਲਈ ਇੱਕ ਟੀਚੇ ਦੀ ਦਿਸ਼ਾ ਵਿੱਚ ਸਾਡੀ ਟੀਮ ਦੇ ਨਾਲ ਕੰਮ ਕੀਤਾ। Embibe ਨੇ ਵਿਦਿਆਰਥੀਆਂ ਦੇ ਟੈਸਟ ਕੋਸ਼ਿਸ਼ਾਂ ਦੇ ਰਾਹੀਂ ਸਾਡੇ ਵਿਦਿਆਰਥੀਆਂ ਨੂੰ ਜਰੂਰੀ ਡੂੰਘਾ ਗੁਣਾਤਮਕ ਮੁਲਾਂਕਣ ਪ੍ਰਦਾਨ ਕੀਤਾ ਅਤੇ ਪਲੇਟਫਾਰਮ ਨੇ ਉਨ੍ਹਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਪਰੀਖਿਆ ਦੇ ਸਮੇਂ ਤੇਜ਼ੀ ਨਾਲ ਜਵਾਬ ਪਾਉਣ ਦੇ ਲਈ ਉਨ੍ਹਾਂ ਨੂੰ ਕਿਵੇਂ ਆਪਣੇ ਮਜਬੂਤ ਖੇਤਰ ਨੂੰ ਹੋਰ ਜਿਆਦਾ ਮਜਬੂਤ ਕਰਨਾ ਚਾਹੀਦਾ ਹੈ।

ਲਿਓਨਾਰਡੋ ਦਾ ਵਿੰਚੀ, ਕਾਰਗਿਲ

11th CBSE ਵਿੱਚ 22.1% ਸਕੋਰ ਦਾ ਵਾਧਾ

arrow_up
ਮਿਲਖਾ ਸਿੰਘ, ਆਗਰਾ

Quantitative Aptitude for Insurance ਵਿੱਚ 52.8% ਸਕੋਰ ਦਾ ਵਾਧਾ

arrow_up

ਸਿੱਖਿਆ ਦੇ ਰਾਹੀਂ ਸਰਬੋਤਮ ਦਿਮਾਗ ਨੂੰ ਵਧਾਵਾ

ਐਲਫਰਡ ਨੋਬੇਲ, ਲੇਹ

12th CBSE ਵਿੱਚ 82.5% ਸਕੋਰ ਦਾ ਵਾਧਾ

arrow_up
ਅਰਵਿਨ ਸ਼੍ਰੋਡਿੰਗਰ, ਮੈਨਚੇਰਿਆਲ

TS EAMCET ਵਿੱਚ 39.1% ਸਕੋਰ ਦਾ ਵਾਧਾ

arrow_up
Prof. PC Thomas

ਪ੍ਰੋਫੈਸਰ ਪੀਸੀ ਥਾਮਸ

Classes | ਕੇਰਲ | 2019

Embibe ਦੀ ਵਰਤੋਂ ਕਰਨ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਵਾਂ ਲਈ ਇੱਕ ਵੱਡਾ ਪ੍ਰਭਾਵ ਪਿਆ ਹੈ। ਵਿਦਿਆਰਥੀਆਂ ਨੂੰ ਉੱਚ ਪੱਧਰ ਦਾ ਫੀਡਬੈਕ ਮਿਲਦਾ ਹੈ ਅਤੇ ਅਸੀਂ ਦੇਖਿਆ ਕਿ ਸਾਡੇ ਯੋਗ ਵਿਦਿਆਰਥੀਆਂ ਵਿੱਚੋਂ 54% ਨੇ 90+ ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ, ਜੋ ਕਿ ਇੱਕ ਸ਼ਾਨਦਾਰ ਨਤੀਜਾ ਹੈ। Embibe ਦੀਆਂ ਵਿਸ਼ੇਸ਼ਤਾਵਾਂ ਜਿਵੇਂ ਪਰਮ ਅਤੇ ਸਕਸ਼ਮ ਸਾਡੇ ਅਧਿਆਪਕਾਂ ਨੂੰ ਉਹਨਾਂ ਦੇ ਆਪਣੇ ਸਵਾਲ ਅਪਲੋਡ ਕਰਨ ਅਤੇ ਉਹਨਾਂ ਦੀ ਸਹੂਲਤ ਅਨੁਸਾਰ ਟੈਸਟ ਕਰਵਾਉਣ ਲਈ ਸਮਰੱਥ ਬਣਾਉਂਦੀਆਂ ਹਨ, ਜਿਸ ਨਾਲ ਕੀਮਤੀ ਸਮੇਂ ਦੀ ਬਚਤ ਹੁੰਦੀ ਹੈ ਜਿਸਦਾ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਕਰਨ ਲਈ ਕਲਾਸਰੂਮ ਦੇ ਅੰਦਰ ਵਧੀਆ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ।.

ਅਰਸਤੂ, ਕਾਰਗਿਲ

11th CBSE ਵਿੱਚ 17.2% ਸਕੋਰ ਦਾ ਵਾਧਾ

arrow_up
ਹੈਂਡਰਿਕ ਲੋਰੈਂਜ਼, ਵਾਰਾਣਸੀ

Chemistry for NEET ਵਿੱਚ 44.5% ਸਕੋਰ ਦਾ ਵਾਧਾ

arrow_up

ਸਰਬੋਤਮ ਤੋਂ ਵੀ ਅੱਗੇ ਨਿਕਲਣ ਦਾ ਮੌਕਾ

ਵਰਾਹਮੀਹੀਰ, ਆਗਰਾ

JEE Advanced ਵਿੱਚ 74.9% ਸਕੋਰ ਦਾ ਵਾਧਾ

arrow_up
ਸੁਨੀਤਾ ਵਿਲੀਅਮਜ਼, ਵਿਸ਼ਾਕਾਪਟਨਮ

JEE Main ਵਿੱਚ 77.8% ਸਕੋਰ ਦਾ ਵਾਧਾ

arrow_up
student image
ਜੇ. ਜੇ. ਥੌਮਸਨ, ਪੁਣੇ

JEE Main ਵਿੱਚ 75.0% ਸਕੋਰ ਦਾ ਵਾਧਾ

arrow_up
ਮਾਰਾਡੋਨਾ, ਨਾਗਪੁਰ

Quantitative Aptitude for SSC ਵਿੱਚ 51.4% ਸਕੋਰ ਦਾ ਵਾਧਾ

arrow_up