
ਪੀ.ਐਸ.ਈ.ਬੀ. ਸ਼੍ਰੇਣੀ 11ਵੀਂ ਤਿਆਰੀ ਸੁਝਾਅ – ਪਾਠਕ੍ਰਮ, ਅਤੇ ਜ਼ਰੂਰੀ ਜਾਣਕਾਰੀ
August 17, 2022ਪੀ.ਐਸ.ਈ.ਬੀ. ਸ਼੍ਰੇਣੀ 11ਵੀਂ ਪ੍ਰੀਖਿਆ ਪੈਟਰਨ (PSEB 11th class Exam Pattern): ਇੱਥੇ ਤੁਹਾਡੀ ਸਹੂਲਤ ਲਈ ਪੀ.ਐਸ.ਈ.ਬੀ. 11ਵੀਂ ਸ਼੍ਰੇਣੀ ਦੀ ਪ੍ਰੀਖਿਆ ਦਾ ਪੈਟਰਨ ਦਿੱਤਾ ਗਿਆ ਹੈ। ਤੁਸੀਂ ਪੀ.ਐਸ.ਈ.ਬੀ. ਸ਼੍ਰੇਣੀ 11ਵੀਂ ਪ੍ਰੀਖਿਆ ਪੈਟਰਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਕ ਵੈੱਬਸਾਈਟ pseb.ac.in ਤੋਂ ਵੀ ਡਾਊਨਲੋਡ ਕਰ ਸਕਦੇ ਹੋ।
ਇਸ ਲੇਖ ਵਿੱਚ ਤੁਸੀਂ ਪੀ.ਐਸ.ਈ.ਬੀ.11ਵੀਂ ਸ਼੍ਰੇਣੀ ਦੇ ਸਟ੍ਰੀਮ ਵਾਰ ਪ੍ਰੀਖਿਆ ਪੈਟਰਨ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਤੁਸੀਂ ਇਸਨੂੰ ਆਪਣੀ ਸਹੂਲਤ ਲਈ ਅਧਿਕਾਰਿਤ ਵੈਬਸਾਈਟ/Embibe ਤੋਂ ਡਾਊਨਲੋਡ ਵੀ ਕਰ ਸਕਦੇ ਹੋ।
ਪੀ.ਐਸ.ਈ.ਬੀ. 11ਵੀਂ ਸ਼੍ਰੇਣੀ ਦੀ ਪ੍ਰੀਖਿਆ ਲਈ ਹਰੇਕ ਸਟ੍ਰੀਮ ਦੇ ਵਿਦਿਆਰਥੀ ਲਈ ਹੇਠ ਲਿਖੇ ਵਿਸ਼ੇ ਜ਼ਰੂਰੀ ਵਿਸ਼ੇ ਹਨ। ਇਹਨਾਂ ਵਿਸ਼ਿਆਂ ਲਈ ਪ੍ਰੀਖਿਆ ਪੈਟਰਨ ਹੇਠਾਂ ਸਾਰਣੀ ਵਿੱਚ ਦਿੱਤਾ ਗਿਆ ਹੈ:
ਵਿਸ਼ਾ | ਕੁੱਲ ਅੰਕ | ਥਿਊਰੀ | ਪ੍ਰੈਕਟੀਕਲ | ਪ੍ਰੋਜੈਕਟ/ਇੰਟਰਨਲ ਅਸੈਸਮੈਂਟ | ਘੱਟੋ-ਘੱਟ ਪਾਸ ਅੰਕ |
---|---|---|---|---|---|
ਜਨਰਲ ਅੰਗਰੇਜ਼ੀ | 100 | 80 | – | 20 | 33 |
ਜਨਰਲ ਪੰਜਾਬੀ ਜਾਂ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ |
100 100 |
80 80 |
– – |
20 20 |
33 |
ਵਾਤਾਵਰਣ ਸਿੱਖਿਆ | 50 | 45 | – | 5 | 33 |
ਕੰਪਿਊਟਰ ਸਾਇੰਸ | 100 | 50 | 45 | 5 | 33 |
ਸਵਾਗਤ ਜ਼ਿੰਦਗੀ | 100 | 50 | 40 | 10 | 33 |
ਲਾਜ਼ਮੀ ਵਿਸ਼ਿਆਂ ਤੋਂ ਇਲਾਵਾ, ਹਰੇਕ ਉਮੀਦਵਾਰ ਹੇਠਾਂ ਦਿੱਤੇ ਵਿਸ਼ਿਆਂ ਵਿੱਚੋਂ ਕਿਸੇ ਵੀ ਗਰੁੱਪ ਦੀ ਚੋਣ ਕਰ ਸਕਦਾ ਹੈ:
ਗਰੁੱਪ I ਵਿਗਿਆਨ
ਗਰੁੱਪ II ਹਿਊਮੈਨਟੀਜ਼
ਗਰੁੱਪ III ਕਾਮਰਸ
ਗਰੁੱਪ IV ਖੇਤੀਬਾੜੀ
ਜੋ ਵਿਦਿਆਰਥੀ ਪੀ.ਐਸ.ਈ.ਬੀ. 11ਵੀਂ ਸ਼੍ਰੇਣੀ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ, ਉਨ੍ਹਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆ ਪੈਟਰਨ ਦਾ ਡੂੰਘਾਈ ਨਾਲ ਅਧਿਐਨ ਕਰਨ ਦਾ ਸੁਝਾਅ ਦਿੱਤਾ ਜਾਂਦਾ ਹੈ। ਵਿਗਿਆਨ ਸਟ੍ਰੀਮ ਦੇ ਵਿਦਿਆਰਥੀਆਂ ਲਈ ਪ੍ਰੀਖਿਆ ਪੈਟਰਨ ਹੇਠਾਂ ਦਿੱਤੀ ਸਾਰਣੀ ਵਿੱਚ ਦਿੱਤਾ ਗਿਆ ਹੈ:
ਵਿਸ਼ਾ | ਕੁੱਲ ਅੰਕ | ਥਿਊਰੀ | ਪ੍ਰੈਕਟੀਕਲ | ਪ੍ਰੋਜੈਕਟ/ਅੰਦਰੂਨੀ ਮੁਲਾਂਕਣ | ਘੱਟੋ-ਘੱਟ ਪਾਸ ਅੰਕ |
---|---|---|---|---|---|
ਭੌਤਿਕ ਵਿਗਿਆਨ | 100 | 75 | 20 | 5 | 33 |
ਰਸਾਇਣ ਵਿਗਿਆਨ | 100 | 75 | 20 | 5 | 33 |
ਗਣਿਤ ਜਾਂ ਜੀਵ ਵਿਗਿਆਨ |
100 | 95 | – | 5 | 33 |
100 | 75 | 20 | 5 | 33 | |
ਵਿਦਿਆਰਥੀ ਇਹਨਾਂ ਵਿੱਚੋਂ ਕਿਸੇ ਇੱਕ ਵਿਸ਼ੇ ਨੂੰ ਵਾਧੂ ਵਿਸ਼ੇ ਵਜੋਂ ਚੁਣ ਸਕਦਾ ਹੈ | |||||
ਭੂਗੋਲ | 100 | 70 | 25 | 5 | 33 |
ਗ੍ਰਹਿ ਵਿਗਿਆਨ | 100 | 70 | 25 | 5 | 33 |
ਖੇਤੀਬਾੜੀ | 100 | 70 | 25 | 5 | 33 |
ਗਣਿਤ ਜਾਂ ਜੀਵ ਵਿਗਿਆਨ |
100 100 |
80 70 |
– 25 |
20 5 |
33 33 |
ਕੰਪਿਊਟਰ ਐਪਲੀਕੇਸ਼ਨ | 100 | 60 | 35 | 5 | 33 |
ਅਰਥ ਸ਼ਾਸ਼ਤਰ | 100 | 80 | – | 20 | 33 |
ਨੈਸ਼ਨਲ ਕੈਡਿਟ ਕੋਰ (ਐਨ.ਸੀ.ਸੀ.) | 100 | 70 | 30 | – | 33 |
ਪੀ.ਐਸ.ਈ.ਬੀ. 11ਵੀਂ ਸ਼੍ਰੇਣੀ ਦੀ ਪ੍ਰੀਖਿਆ ਦੇ ਤਹਿਤ ਆਰਟਸ ਅਤੇ ਹਿਊਮੈਨਟੀਜ਼ ਸਟ੍ਰੀਮ ਵਿੱਚ ਕੁੱਲ ਚਾਰ ਵਿਸ਼ੇ ਹਨ। ਮੁੱਖ ਵਿਸ਼ੇ ਇਤਿਹਾਸ, ਭੂਗੋਲ, ਅਰਥ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਹਨ, ਪਰ ਵਿਦਿਆਰਥੀ ਵੱਖ-ਵੱਖ ਵਿਸ਼ਿਆਂ ਦੀ ਚੋਣ ਕਰ ਸਕਦੇ ਹਨ, ਅਤੇ ਉਹਨਾਂ ਵਿੱਚੋਂ ਹਰੇਕ ਲਈ ਪ੍ਰੀਖਿਆ ਪੈਟਰਨ ਹੇਠਾਂ ਦਿੱਤਾ ਗਿਆ ਹੈ।
ਵਿਸ਼ਾ | ਕੁੱਲ ਅੰਕ | ਥਿਊਰੀ | ਪ੍ਰੈਕਟੀਕਲ | ਪ੍ਰੋਜੈਕਟ/ਅੰਦਰੂਨੀ ਮੁਲਾਂਕਣ | ਘੱਟੋ-ਘੱਟ ਪਾਸ ਅੰਕ |
---|---|---|---|---|---|
ਭਾਸ਼ਾ (ਕੋਈ ਵੀ) ਪੰਜਾਬੀ (ਚੋਣਵੀਂ) ਹਿੰਦੀ (ਚੋਣਵੀਂ) ਅੰਗਰੇਜ਼ੀ (ਚੋਣਵੀਂ) ਉਰਦੂ |
100 100 100 100 |
80 80 80 80 |
– – – – |
20 20 20 20 |
33 33 33 33 |
ਕਲਾਸੀਕਲ/ਵਿਦੇਸ਼ੀ ਭਾਸ਼ਾ (ਕੋਈ ਵੀ) ਸੰਸਕ੍ਰਿਤ ਫ੍ਰੈਂਚ ਜਰਮਨ |
100 100 100 |
80 80 80 |
– – – |
20 20 20 |
33 33 33 |
ਇਤਿਹਾਸ | 100 | 80 | 20 | 33 | |
ਅਰਥ ਸ਼ਾਸਤਰ | 100 | 80 | 20 | 33 | |
ਗਣਿਤ | 100 | 80 | 20 | 33 | |
ਬਿਜ਼ਨਸ ਸਟੱਡੀਜ਼ | 100 | 80 | 20 | 33 | |
ਅਕਾਊਂਟਸ (ਪਾਠਕ੍ਰਮ ਕਾਮਰਸ ਗਰੁੱਪ ਵਾਂਗ ਹੀ) |
100 | 80 | 15 | 5 | 33 |
ਰਾਜਨੀਤੀ ਸ਼ਾਸ਼ਤਰ | 100 | 80 | 20 | 33 | |
ਸਮਾਜਿਕ ਸ਼ਾਸਤਰ | 100 | 80 | 20 | 33 | |
ਲੋਕ ਪ੍ਰਸ਼ਾਸਨ | 100 | 80 | 20 | 33 | |
ਫਿਲਾਸਫੀ | 100 | 80 | 20 | 33 | |
ਧਰਮ | 100 | 80 | 20 | 33 | |
ਭੂਗੋਲ | 100 | 70 | 25 | 5 | 33 |
ਰੱਖਿਆ ਅਧਿਐਨ | 100 | 80 | 20 | 33 | |
ਮਨੋਵਿਗਿਆਨ | 100 | 70 | 30 | 33 | |
ਕਲਾ ਦਾ ਇਤਿਹਾਸ ਅਤੇ ਪ੍ਰਸ਼ੰਸਾ | 100 | 90 | 10 | 33 | |
ਕੰਪਿਊਟਰ ਐਪਲੀਕੇਸ਼ਨ | 100 | 60 | 35 | 5 | 33 |
ਖੇਤੀਬਾੜੀ | 100 | 70 | 20 | 10 | 33 |
ਗ੍ਰਹਿ ਵਿਗਿਆਨ | 100 | 70 | 25 | 5 | 33 |
ਸੰਗੀਤ (ਗਾਇਨ) | 100 | 45 | 50 | 5 | 33 |
ਗੁਰਮਤਿ ਸੰਗੀਤ | 100 | 45 | 50 | 5 | 33 |
ਸੰਗੀਤ (ਵਾਦਨ) | 100 | 45 | 50 | 5 | 33 |
ਸੰਗੀਤ (ਨਾਚ) | 100 | 45 | 50 | 5 | 33 |
ਸਰੀਰਕ ਸਿੱਖਿਆ ਅਤੇ ਖੇਡਾਂ | 100 | 20 | 75 | 5 | 33 |
ਡਰਾਇੰਗ ਅਤੇ ਪੇਂਟਿੰਗ | 100 | – | 80 | 20 | |
ਵਪਾਰਕ ਕਲਾ | 100 | – | 80 | 20 | |
ਮਾਡਲਿੰਗ ਅਤੇ ਮੂਰਤੀ | 100 | – | 80 | 20 | |
ਮੀਡੀਆ ਸਟੱਡੀਜ਼ | 100 | 80 | 20 | ||
ਨੈਸ਼ਨਲ ਕੈਡਿਟ ਕੋਰ (ਐਨ.ਸੀ.ਸੀ.) | 100 | 70 | – | 30 |
ਪੀ.ਐਸ.ਈ.ਬੀ. 11ਵੀਂ ਸ਼੍ਰੇਣੀ ਦੀ ਪ੍ਰੀਖਿਆ ਦੇ ਤਹਿਤ ਕਾਮਰਸ ਸਟ੍ਰੀਮ ਵਿੱਚ ਕੁੱਲ ਚਾਰ ਵਿਸ਼ੇ ਹਨ। ਇਹਨਾਂ ਚਾਰ ਵਿਸ਼ਿਆਂ ਵਿੱਚ ਬਿਜ਼ਨਸ ਸਟੱਡੀਜ਼, ਅਕਾਊਂਟੈਂਸੀ, ਵਪਾਰਕ ਅਰਥਸ਼ਾਸ਼ਤਰ ਅਤੇ ਮਾਤਰਾਤਮਕ ਢੰਗ ਅਤੇ ਈ-ਬਿਜ਼ਨਸ ਦੀ ਬੁਨਿਆਦੀ ਜਾਣਕਾਰੀ ਸ਼ਾਮਲ ਹੈ। ਹੇਠਾਂ ਹਰੇਕ ਵਿਸ਼ੇ ਦਾ ਪ੍ਰੀਖਿਆ ਦਾ ਪੈਟਰਨ ਦਿੱਤਾ ਗਿਆ ਹੈ।
ਵਿਸ਼ਾ | ਕੁੱਲ ਅੰਕ | ਥਿਊਰੀ | ਪ੍ਰੈਕਟੀਕਲ | ਪ੍ਰੋਜੈਕਟ/ਅੰਦਰੂਨੀ ਮੁਲਾਂਕਣ | ਘੱਟੋ-ਘੱਟ ਪਾਸ ਅੰਕ |
---|---|---|---|---|---|
ਬਿਜ਼ਨਸ ਸਟੱਡੀਜ਼-II | 100 | 80 | – | 20 | 33 |
ਅਕਾਊਂਟਸ II | 100 | 80 | 15 | 5 | 33 |
ਅਰਥ ਸ਼ਾਸਤਰ ਜਾਂ ਈ-ਕਾਰੋਬਾਰ ਦੀ ਮੂਲ ਜਾਣਕਾਰੀ |
100 100 |
80 80 |
– 15 |
20 5 |
33 33 |
ਪੀ.ਐਸ.ਈ.ਬੀ. 11ਵੀਂ ਸ਼੍ਰੇਣੀ ਦੀ ਖੇਤੀਬਾੜੀ ਸਟ੍ਰੀਮ ਦੇ ਵਿਦਿਆਰਥੀ ਇਸ ਸਾਰਣੀ ਦੇ ਅਨੁਸਾਰ ਆਪਣੇ ਪ੍ਰੀਖਿਆ ਪੈਟਰਨ ਨੂੰ ਦੇਖ ਕੇ ਪ੍ਰੀਖਿਆ ਦੀ ਤਿਆਰੀ ਕਰ ਸਕਦੇ ਹਨ:
ਵਿਸ਼ਾ | ਕੁੱਲ ਅੰਕ | ਥਿਊਰੀ | ਪ੍ਰੈਕਟੀਕਲ | ਪ੍ਰੋਜੈਕਟ/ਅੰਦਰੂਨੀ ਮੁਲਾਂਕਣ | ਘੱਟੋ-ਘੱਟ ਪਾਸ ਅੰਕ |
---|---|---|---|---|---|
ਖੇਤੀਬਾੜੀ | 100 | 70 | 25 | 5 | 33 |
ਇਹਨਾਂ ਵਿੱਚੋਂ ਕੋਈ ਵੀ ਵਿਸ਼ਾ | |||||
ਭੌਤਿਕ ਵਿਗਿਆਨ | 100 | 70 | 25 | 5 | 33 |
ਰਸਾਇਣ ਵਿਗਿਆਨ | 100 | 70 | 25 | 5 | 33 |
ਅਰਥ ਸ਼ਾਸ਼ਤਰ | 100 | 80 | – | 20 | 33 |
ਭੂਗੋਲ | 100 | 70 | 25 | 5 | 33 |
ਵਿਦਿਆਰਥੀ ਇਹਨਾਂ ਵਿੱਚੋਂ ਕੋਈ ਇੱਕ ਵਿਸ਼ਾ ਚੁਣ ਸਕਦਾ ਹੈ | |||||
ਗਣਿਤ | 100 | 80 | – | 20 | 33 |
ਕੰਪਿਊਟਰ ਐਪਲੀਕੇਸ਼ਨ | 100 | 60 | 35 | 5 | 33 |
ਨੈਸ਼ਨਲ ਕੈਡਿਟ ਕੋਰ (ਐਨ.ਸੀ.ਸੀ.) | 100 | 70 | 30 | – | 33 |
ਪ੍ਰ .1: ਪੀ.ਐਸ.ਈ.ਬੀ ਸ਼੍ਰੇਣੀ 11 ਦਾ ਪ੍ਰੀਖਿਆ ਪੈਟਰਨ ਕਦੋਂ ਜਾਰੀ ਕੀਤਾ ਜਾਵੇਗਾ?
ਉੱਤਰ: ਪੀ.ਐਸ.ਈ.ਬੀ ਸ਼੍ਰੇਣੀ 11ਵੀਂ ਦਾ ਪ੍ਰੀਖਿਆ ਪੈਟਰਨ 24 ਮਾਰਚ, 2022 ਨੂੰ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕੀਤਾ ਗਿਆ ਹੈ, 2023 ਪ੍ਰੀਖਿਆ ਲਈ ਹਾਲੇ ਪ੍ਰੀਖਿਆ ਪੈਟਰਨ ਐਲਾਨਿਆ ਜਾਣਾ ਹੈ ਜੋ ਕਿ ਕਾਫੀ ਹੱਦ ਤੱਕ ਪਹਿਲਾ ਵਾਲੇ ਪਾਠਕ੍ਰਮ ਨਾਲ ਸਮਾਨ ਹੁੰਦਾ ਹੈ।
ਪ੍ਰ .2: ਕੀ ਪੀ.ਐਸ.ਈ.ਬੀ 11ਵੀਂ ਦੀ ਪ੍ਰੀਖਿਆ ਰੱਦ ਹੋ ਗਈ ਹੈ?
ਉੱਤਰ : ਨਹੀਂ, ਵਰਤਮਾਨ ਵਿੱਚ, ਪੀ.ਐਸ.ਈ.ਬੀ ਸ਼੍ਰੇਣੀ 11 ਪ੍ਰੀਖਿਆ ਰੱਦ ਹੋਣ ਬਾਰੇ ਕੋਈ ਅਪਡੇਟ ਨਹੀਂ ਹੈ। ਪੰਜਾਬ ਬੋਰਡ ਸ਼੍ਰੇਣੀ 11ਵੀਂ ਟਰਮ 2 ਦੀਆਂ ਪ੍ਰੀਖਿਆਵਾਂ 22 ਅਪ੍ਰੈਲ ਨੂੰ ਸ਼ੁਰੂ ਹੋਣਗੀਆਂ।
ਪ੍ਰ .3. ਵਿਦਿਆਰਥੀ ਆਪਣੇ ਪੀ.ਐਸ.ਈ.ਬੀ 11ਵੀਂ ਦੇ ਨਤੀਜੇ 2023 ਦੀ ਜਾਂਚ ਕਿਵੇਂ ਕਰ ਸਕਦੇ ਹਨ?
ਉੱਤਰ : ਵਿਦਿਆਰਥੀ ਆਪਣਾ ਪੰਜਾਬ ਸੀਨੀਅਰ ਸੈਕੰਡਰੀ ਨਤੀਜਾ ਸਰਕਾਰੀ ਵੈਬਸਾਈਟ, ਯਾਨੀ pseb.ac.in ‘ਤੇ ਦੇਖ ਸਕਦੇ ਹਨ।
ਪ੍ਰ .4: ਪੰਜਾਬ ਬੋਰਡ ਟਰਮ 2 ਦੀ ਪ੍ਰੀਖਿਆ ਦੇ ਨਤੀਜੇ ਕਦੋਂ ਐਲਾਨੇ ਜਾਣਗੇ?
ਉੱਤਰ : ਪੰਜਾਬ ਬੋਰਡ ਟਰਮ 2 ਦੇ ਨਤੀਜੇ 30 ਜੂਨ ਨੂੰ ਐਲਾਨੇ ਜਾਣਗੇ।
ਪ੍ਰ .5: ਕੀ 2023 ਵਿੱਚ 11ਵੀਂ ਸ਼੍ਰੇਣੀ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ?ਉੱਤਰ : ਪੀ.ਐਸ.ਈ.ਬੀ ਟਰਮ 1 ਦੀ ਪ੍ਰੀਖਿਆ ਲਈ, ਕੋਈ ਪ੍ਰੈਕਟੀਕਲ ਨਹੀਂ ਕਰਵਾਏ ਜਾਣਗੇ। ਜਦਕਿ ਪੰਜਾਬ ਬੋਰਡ ਟਰਮ 2 ਦੀਆਂ ਪ੍ਰੀਖਿਆਵਾਂ ਲਈ ਪ੍ਰੈਕਟੀਕਲ ਪ੍ਰੀਖਿਆਵਾਂ ਲਈਆਂ ਜਾਣਗੀਆਂ।
ਉਮੀਦ ਹੈ ਕਿ ਤੁਹਾਨੂੰ ਇਸ ਲੇਖ ਰਾਹੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ 11ਵੀਂ ਦੀ ਪ੍ਰੀਖਿਆ ਦੇ ਪ੍ਰੀਖਿਆ ਪੈਟਰਨ ਬਾਰੇ ਸਾਰੀ ਜਾਣਕਾਰੀ ਮਿਲ ਗਈ ਹੋਵੇਗੀ। ਤੁਸੀਂ ਅੱਗੇ ਵੱਧ ਸਕਦੇ ਹੋ ਅਤੇ 11ਵੀਂ ਸ਼੍ਰੇਣੀ ਦੇ ਪਿਛਲੇ ਸਾਲ ਦੇ ਪੇਪਰਾਂ ਅਤੇ 11ਵੀਂ ਸ਼੍ਰੇਣੀ ਦੇ ਅਭਿਆਸ ਦੇ ਪ੍ਰਸ਼ਨਾਂ ਨੂੰ Embibe ‘ਤੇ ਮੁਫਤ ਵਿੱਚ ਹੱਲ ਕਰ ਸਕਦੇ ਹੋ।
ਜੇਕਰ ਤੁਹਾਡੇ ਕੋਈ ਸਵਾਲ ਹਨ, ਤਾਂ ਤੁਸੀਂ ਸਾਡੀ ਵੈੱਬਸਾਈਟ ‘ਤੇ ਜਾ ਸਕਦੇ ਹੋ ਅਤੇ ਆਪਣੇ ਸਵਾਲਾਂ ਦੇ ਨਾਲ ਸਾਨੂੰ ਲਿਖ ਸਕਦੇ ਹੋ। ਅਸੀਂ ਸਭ ਤੋਂ ਵਧੀਆ ਤਰੀਕੇ ਨਾਲ ਤੁਹਾਡੀ ਮਦਦ ਕਰਾਂਗੇ। ਹੋਰ ਵਧੇਰੇ ਜਾਣਕਾਰੀ ਲਈ ਅਤੇ ਨਵੇਂ ਅੱਪਡੇਟਾਂ ਲਈ Embibe ਨਾਲ ਜੁੜੇ ਰਹੋ।